‘ਪ੍ਰਤੀਬੱਧ’ ਮੈਗਜ਼ੀਨ ਦੇ ਸੰਪਾਦਕ ਦੁਆਰਾ ਮਾਰਕਸਵਾਦੀ ਸਿਧਾਂਤ ਅਤੇ ਸੋਵੀਅਤ ਇਤਿਹਾਸ ਦਾ ਸੰਘਵਾਦੀ-ਸੋਧਵਾਦੀ ਵਿਗਾੜ
ਸੋਵੀਅਤ ਯੂਨੀਅਨ ਦੇ ਸੰਵਿਧਾਨ ‘ਚੋਂ ਝੂਠੇ ਹਵਾਲਿਆਂ ਅਤੇ ਗ਼ਲਤ-ਬਿਆਨੀ ਰਾਹੀਂ ਕੌਮੀ ਸਵਾਲ ਉੱਤੇ ‘ਪ੍ਰਤੀਬੱਧ-ਲਲਕਾਰ’ ਗਰੁੱਪ ਦੀ ਕੌਮਵਾਦੀ ਅਤੇ ਟ੍ਰਾੱਟ-ਬੁੰਦਵਾਦੀ ਲਾਈਨ ਪਹੁੰਚੀ ਤਾਰਕਿਕ ਸਿੱਟੇ ‘ਤੇ ਸਪੱਸ਼ਟ (ਤਰਕਸੰਗਤ) ਜਮਹੂਰੀਅਤ ਉੱਤੇ ਆਧਾਰਤ ਕੇਂਦਰੀਅਤਾਵਾਦ ਦੇ ਮਾਰਕਸਵਾਦੀ ਸਿਧਾਂਤ ਨੂੰ ਖਾਰਜ਼ ਕਰਨ ਦੇ ਨਿੰਦਣਯੋਗ ਅਭਿਆਸ ਨਾਲ਼ ‘ਪ੍ਰਤੀਬੱਧ’ ਦੇ ਸੰਪਾਦਕ ਸਿੱਧੇ ਜਾ ਬੈਠੇ ਬੁਰਜੂਆ ਸੰਘਵਾਦ ਦੀ ਗੋਦੀRead More →