ਭਾਰਤੀ ਰਾਜਸੱਤਾ ਦੁਆਰਾ ਉੱਤਰ-ਪੂਰਬ ਵਿੱਚ ਅਫ਼ਸਪਾ ਅਧੀਨ ਖੇਤਰਾਂ ਨੂੰ ਘੱਟ ਕਰਨ ਦੇ ਅਰਥ
ਵੀਰਵਾਰ, 31 ਮਾਰਚ ਨੂੰ, ਜਿਵੇਂ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵਿੱਟਰ ਉੱਤੇ ਚਮਕ-ਦਮਕ ਅਤੇ ਇਵੈਂਟ ਬਣਾਉਣ ਦੀ ਸ਼ੈਲੀ ਵਿੱਚ ਐਲਾਨ ਕੀਤਾ ਕਿ ਮੋਦੀ ਸਰਕਾਰ ਨੇ ਉੱਤਰ-ਪੂਰਬ ਵਿੱਚ ਅਫ਼ਸਪਾ (AFSPA) ਦੇ ਅਧੀਨ ਆਉਂਦੇ ਖੇਤਰ ਨੂੰ ਘੱਟ ਕਰਨ ਦਾ ਫ਼ੈਸਲਾ ਕੀਤਾ ਹੈ, ਉਦੋਂ ਹੀ ਮੀਡੀਆ ਦੁਆਰਾ ਲੋਕਾਂ ਵਿੱਚ ਇਸ ਨੂੰRead More →