ਧਰਤੀ ਉੱਤੇ ਜੀਵਨ ਦੀ ਉਤਪਤੀ ਅਤੇ ਵਿਕਾਸ
– ਸੰਨੀ ਸਿੰਘ (ਪਹਿਲੀ ਕਿਸ਼ਤ) ਮਨੁੱਖ ਧਰਤੀ ਉੱਤੇ ਜਨਮਿਆਂ ਅਤੇ ਉਸਨੇ ਕੁਦਰਤੀ ਸ਼ਕਤੀਆਂ ਨੂੰ ਕਾਬੂ ਕੀਤਾ। ਸਾਡੀ ਧਰਤੀ ਅਤੇ ਤਾਰੇ, ਸੂਰਜ ਦਾ ਹੀ ਇੱਕ ਟੁਕੜਾ ਹਨ ਅਤੇ ਕਾਰਲ ਸੈਗਨ ਦੇ ਸ਼ਬਦਾਂ ਵਿੱਚ, ਧਰਤੀ ਉੱਤੇ ਪੈਦਾ ਹੋਇਆ ਮਨੁੱਖ ਤਾਰਿਆਂ ਦੀ ਧੂੜ ਹੀ ਹੈ । ਉਹੀ ਤਾਰੇ ਜਿਨ੍ਹਾਂ ਦਾ ਟਿਮਟਿਮਾਉਂਣਾਂ ਦਿਲਾਂ ਨੂੰRead More →