– ਸੰਨੀ ਸਿੰਘ (ਪਹਿਲੀ ਕਿਸ਼ਤ) ਮਨੁੱਖ ਧਰਤੀ ਉੱਤੇ ਜਨਮਿਆਂ ਅਤੇ ਉਸਨੇ ਕੁਦਰਤੀ ਸ਼ਕਤੀਆਂ ਨੂੰ ਕਾਬੂ ਕੀਤਾ। ਸਾਡੀ ਧਰਤੀ ਅਤੇ ਤਾਰੇ, ਸੂਰਜ ਦਾ ਹੀ ਇੱਕ ਟੁਕੜਾ ਹਨ ਅਤੇ ਕਾਰਲ ਸੈਗਨ ਦੇ ਸ਼ਬਦਾਂ ਵਿੱਚ, ਧਰਤੀ ਉੱਤੇ ਪੈਦਾ ਹੋਇਆ ਮਨੁੱਖ ਤਾਰਿਆਂ ਦੀ ਧੂੜ ਹੀ ਹੈ । ਉਹੀ ਤਾਰੇ ਜਿਨ੍ਹਾਂ ਦਾ ਟਿਮਟਿਮਾਉਂਣਾਂ ਦਿਲਾਂ ਨੂੰRead More →

– ਅਰਵਿੰਦ ਅਕਾਲੀ ਦਲ (ਅੰਮ੍ਰਿਤਸਰ) ਦੇ ਇਕਲੌਤੇ ਨਵੇਂ ਚੁਣੇ ਗਏ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਇਕ ਵਾਰ ਫਿਰ ਭਗਤ ਸਿੰਘ ਵਿਰੁੱਧ ਜ਼ਹਿਰੀਲਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਮਾਨ ਦਾ ਕਹਿਣਾ ਹੈ ਕਿ ਭਗਤ ਸਿੰਘ ਬੇਗੁਨਾਹਾਂ ਦਾ ਕਾਤਲ ਅਤੇ ਅੱਤਵਾਦੀ ਸੀ ਅਤੇ ਉਸ ਨੇ ਭਗਤ ਸਿੰਘ ਅਤੇ ਜਰਨੈਲ ਸਿੰਘ ਭਿੰਡਰਾਂਵਾਲੇRead More →

– ਸੁਖਜਿੰਦਰ ਅੱਜ-ਕੱਲ੍ਹ ਕੁੱਝ ਫ਼ਿਰਕੂ ਤਾਕਤਾਂ ਲੋਕਾਂ ਨੂੰ ਧਰਮ ਦੇ ਨਾਂ ‘ਤੇ ਵੰਡ ਕੇ ਪੰਜਾਬ ਦੀ ਆਬੋ ਹਵਾ ‘ਚ ਜ਼ਹਿਰ ਘੋਲ਼ਣ ਲਈ ਤਾਹੂ ਹਨ। ਜਿਸ ਦੀ ਮੁੱਖ ਮੰਗ ਉਭਾਰੀ ਜਾ ਰਹੀ ਹੈ ‘ਧਰਮ ਅਧਾਰਿਤ ਰਾਜ’ ਦੀ ਸਥਾਪਨਾ ਕਰਨਾ। ਪੰਜਾਬ ਦੀਆਂ ਕੱਟੜਪੰਥੀ ਤਾਕਤਾਂ ਪਹਿਲਾਂ ਵੀ ਅਜਿਹੇ ਉਪਰਾਲੇ ਕਰਦੀਆਂ ਰਹੀਆਂ ਹਨ। ਭਾਵੇਂRead More →

– ਕਾਤਿਆਨੀ ਜ਼ਕੀਆ ਜਾਫਰੀ ਦੇ ਮਾਮਲੇ ‘ਚ ਕੀ ਹੋਇਆ? ਅਤੇ ਅਜਿਹੇ ਹੋਰ ਸਾਰੇ ਮਾਮਲਿਆਂ ਵਿੱਚ ਕੀ ਹੋਇਆ?ਜਦੋਂ ਗੁਜਰਾਤ-2002 ਦੇ ਕਤਲੇਆਮ ਦੇ ਦੋਸ਼ੀਆਂ ਦਾ ਵਾਲ ਵੀ ਵਿੰਗਾ ਨਾ ਹੋਇਆ, ਫਿਰ “ਇਨ੍ਹਾਂ ਛੋਟੇ-ਛੋਟੇ ਕੇਸਾਂ” ਦਾ ਕੀ ਐ? ਬਾਬਰੀ ਮਸਜਿਦ ਢਾਹੁਣ ਦੇ ਦੋਸ਼ੀਆਂ ਦਾ ਕੀ ਹੋਇਆ? 1992 ਤੋਂ ਲੈ ਕੇ ਮੁਜ਼ੱਫਰਨਗਰ ਤੱਕ ਦੇRead More →

– ਆਨੰਦ ਸਿੰਘ ਹਾਲ ਹੀ ਦੇ ਸਾਲਾਂ ਵਿੱਚ, ਭਾਰਤ ਸਮੇਤ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਬਿਟਕਾਇਨ ਅਤੇ ਹੋਰ ਕ੍ਰਿਪਟੋਕਰੰਸੀ ਵਿੱਚ ਨਿਵੇਸ਼ ਕਰਕੇ ਪੈਸੇ ਤੋਂ ਪੈਸਾ ਕਮਾਉਣ ਦੀ ਇੱਕ ਨਵੀਂ ਲਲਕ ਪੈਦਾ ਹੋਈ ਹੈ। ਇਸ ਲਲਕ ਨੂੰ ਵਧਾਉਣ ਦਾ ਕੰਮ ਇੰਟਰਨੈੱਟ, ਸੋਸ਼ਲ ਮੀਡੀਆ ਅਤੇ ਮੁੱਖ ਧਾਰਾ ਦੇ ਮੀਡੀਆ ‘ਤੇ ਪ੍ਰਸਾਰਿਤ ਕੀਤੇRead More →

– ਸ਼ਿਵਾਨੀ ਅਖ਼ੀਰ ‘ਲਲਕਾਰ-ਪ੍ਰਤੀਬੱਧ’ ਗਰੁੱਪ ਦੇ ਟ੍ਰਾੱਟ-ਬੁੰਦਾਵਾਦੀ ਆਗੂ ਨੂੰ ਆਪਣੀ ਕੌਮਵਾਦੀ ਅਤੇ ਕੁਲਕਪ੍ਰਸਤ ਪੁਜ਼ੀਸ਼ਨ ਦਾ ਖੁੱਲ੍ਹਾ ਅਤੇ ਬੇਸ਼ਰਮੀ ਭਰਿਆ ਪ੍ਰਦਰਸ਼ਨ ਕਰਨ ਦਾ ਹੌਂਸਲਾ ਮਿਲ ਹੀ ਗਿਆ। ਧਨੀ ਕਿਸਾਨ ਅੰਦੋਲਨ ਦੌਰਾਨ ਮੁੱਲਾਂਪੁਰ, ਲੁਧਿਆਣਾ ਵਿੱਚ ਦਿੱਤਾ ਗਿਆ ਇਸ ਗਰੁੱਪ ਦੇ ਆਗੂ ਸੁਖਵਿੰਦਰ ਦਾ ਭਾਸ਼ਣ ਕਾਫ਼ੀ ਸਮੇਂ ਤੱਕ ਗੁਪਤਵਾਸ ਰਹਿਣ ਤੋਂ ਬਾਅਦ ਕੁਝRead More →

– ਅਭਿਨਵ (ਪਹਿਲੀ ਕਿਸ਼ਤ)ਮਾਰਕਸਵਾਦ ਦੀ ਹਰ ਤਰ੍ਹਾਂ ਦੇ ਸੋਧਵਾਦੀ ਹਮਲਿਆਂ ਤੋਂ ਰੱਖਿਆ ਕਰਨਾ ਹਰ ਇੱਕ ਪ੍ਰਤਿਬੱਧ ਕਮਿਊਨਿਸਟ ਦਾ ਫ਼ਰਜ਼ ਹੁੰਦਾ ਹੈ। ਬਰਨਸਟੀਨ ਦੇ ਸਮੇਂ ਤੋਂ ਲੈ ਕੇ ਦੇਗ ਸਿਆਓ ਪਿੰਗ ਦੇ ਸਮੇਂ ਤੱਕ ਇਨਕਲਾਬੀ ਕਮਿਊਨਿਸਟਾਂ ਨੇ ਸੋਧਵਾਦੀਆਂ ਦੁਆਰਾ ਮਾਰਕਸਵਾਦ ਦੇ ਇਨਕਲਾਬੀ ਵਿਗਿਆਨ ਦੇ ਵਿਗਾੜ ਦਾ ਖੰਡਨ ਕੀਤਾ ਹੈ। ਇਹ ਵਿਚਾਰਧਾਰਕRead More →