ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਕੱਲ੍ਹ ਆ ਚੁੱਕੇ ਹਨ। ਉੱਤਰ ਪ੍ਰਦੇਸ਼, ਉਤਰਾਖੰਡ, ਗੋਆ ਅਤੇ ਮਨੀਪੁਰ ਵਿੱਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ, ਜਦੋਂ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਬਹੁਮਤ ਵਿੱਚ ਆਈ ਹੈ। ਬਾਕੀ ਸੂਬਿਆਂ ਦੇ ਚੋਣ ਨਤੀਜਿਆਂ ਦੀ ਜਗ੍ਹਾ ਕਾਫ਼ੀ ਲੋਕਾਂ ਨੂੰ ਪੰਜਾਬ ਵਿੱਚ ਆਮRead More →

ਮੋਦੀ ਸਰਕਾਰ ਦੇ “ਰਾਸ਼ਟਰਵਾਦ” ਦੀ ਪੋਲ ਇੱਕ ਵਾਰ ਫਿਰ ਖੁੱਲ੍ਹ ਗਈ ਹੈ। ਜਦੋਂ ਨੋਟਬੰਦੀ ਤੋਂ ਬਾਅਦ ਦੇਸ਼ ਦੇ ਲੋਕ ਨਕਦੀ ਲਈ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਸਨ, ਉਸ ਵੇਲੇ ਮੋਦੀ ਸਰਕਾਰ ਲੋਕਾਂ ਤੋਂ ਪੁੱਛ ਰਹੀ ਸੀ, “ਦੇਸ਼ ਦੇ ਜਵਾਨ ਸਰਹੱਦਾਂ ’ਤੇ ਸਾਲ ਭਰ ਖੜ੍ਹੇ ਰਹਿੰਦੇ ਹਨ, ਤੁਸੀਂ ਕੁੱਝ ਘੰਟੇ ਬੈਂਕ ਦੀRead More →

Sticky

ਸਾਥੀਓ, ‘ਤਰਕਸ਼’ ਦਾ ਪਹਿਲਾ ਅੰਕ ਤੁਹਾਡੇ ਹੱਥਾਂ ’ਚ ਹੈ। ਅਜਿਹੇ ਰਸਾਲੇ ਦੀ ਲੋੜ ਹੀ ਕਿਉਂ ਪਈ, ਅਸੀਂ ਸਭ ਤੋਂ ਪਹਿਲਾਂ ਇਹੀ ਗੱਲ ਤੁਹਾਡੇ ਨਾਲ਼ ਸਾਂਝੀ ਕਰਨੀ ਚਾਹਾਂਗੇ। ਆਪਾਂ ਜਾਣਦੇ ਹਾਂ ਕਿ ਹਰ ਨਵੀਂ ਪਰੀਯੋਜਨਾ ਦੀ ਸ਼ੁਰੂਆਤ ਉਸ ਦਾ ਉਦੇਸ਼ ਦੱਸਣ ਨਾਲ਼ ਹੁੰਦੀ ਹੈ। ਹਰ ਵਿਗਿਆਨਕ ਪ੍ਰਯੋਗ ਦੀ ਸ਼ੁਰੂਆਤ ਤੋਂ ਪਹਿਲਾਂRead More →

ਅਵਤਾਰ ਸਿੰਘ ਸਿੱਖਿਆ ਦੇ ਮਾਮਲੇ ਵਿੱਚ ਸਿੱਖਿਆ-ਪੱਧਤੀ ਦਾ ਸਵਾਲ ਇੱਕ ਅਹਿਮ ਸਵਾਲ ਹੈ। ਜੇਕਰ ਅਸੀਂ ਬੱਚਿਆਂ ਨੂੰ ਸਹੀ ਸਿੱਖਿਆ ਦੇਣੀ ਚਾਹੁੰਦੇ ਹਾਂ ਪਰ ਸਿੱਖਿਆ-ਪੱਧਤੀ ਨੂੰ ਨਜ਼ਰ-ਅੰਦਾਜ਼ ਕਰਦੇ ਹਾਂ ਤਾਂ ਸਾਡੀ ਚਾਹਤ ਨੂੰ ਬੂਰ ਨਹੀਂ ਪਵੇਗਾ। ਰੂਸੀ ਸਿੱਖਿਆ ਵਿਗਿਆਨੀ ਫ.ਅ. ਦਿਸਤਰਵੇਗ ਦਾ ਕਹਿਣਾ ਹੈ ਕਿ, “ਮਾੜਾ ਅਧਿਆਪਕ ਸੱਚਾਈਆਂ ਨੂੰ ਪੇਸ਼ ਕਰਦਾRead More →